¡Sorpréndeme!

Amritpal Singh ਜੇਲ੍ਹ ਅੰਦਰ ਭੁੱਖ ਹੜਤਾਲ 'ਤੇ ਬੈਠ ਗਿਆ! ਪਤਨੀ ਕਿਰਨਦੀਪ ਨੇ ਖੋਲੇ ਰਾਜ਼! |OneIndia Punjabi

2023-06-30 7 Dailymotion

‘ਵਾਰਿਸ ਪੰਜਾਬ ਦੇ’ ਜੰਥੇਬੰਦੀ ਦੇ ਮੁਖੀ ਅਤੇ ਨੌਜਵਾਨ ਸਿੱਖ ਆਗੂ ਭਾਈ ਅੰਮ੍ਰਿਤਪਾਲ ਸਿੰਘ ਜਿਨਾਂ ਨੂੰ ਭਾਰਤ ਸਰਕਾਰ ਵੱਲੋਂ ਸਾਥੀ ਸਿੰਘਾਂ ਸਣੇ ਕਾਲੇ ਕਨੂੰਨ ਐਨ.ਐਸ.ਏ. ਤਹਿਤ ਪੰਜਾਬ ਤੋਂ ਦੂਰ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਕੀਤਾ ਹੋਇਆ ਹੈ, ਨੇ ਸਾਥੀਆਂ ਸਣੇ ਜੇਲ੍ਹ ਅੰਦਰ ਵੱਖ-ਵੱਖ ਮਸਲਿਆਂ ਨੂੰ ਲੈ ਕੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਭਾਈ ਸਾਹਿਬ ਦੀ ਸਿੰਘਣੀ ਬੀਬੀ ਕਿਰਨਦੀਪ ਕੌਰ ਨੇ ਦਿੱਤੀ ਹੈ।
.
Amritpal Singh sat on hunger strike in jail! Wife Kirandeep revealed secrets!
.
.
.
#HungerStrike #AmritpalSingh #Dibrugarhjail